ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਕਰੀਏ?

ਆਨਲਾਈਨ, ਘਰ ‘ਚ, ਕੰਮ ‘ਤੇ ਅਤੇ ਵਿਦੇਸ਼ ਯਾਤਰਾ ਦੌਰਾਨ ਵਿਦੇਸ਼ੀ ਦਖਲਅੰਦਾਜ਼ੀ ਤੋਂ ਸਾਵਧਾਨ ਰਹੋ।

ਆਨਲਾਈਨ ਗੋਪਨੀਯਤਾ ਅਤੇ ਸੁਰੱਖਿਆ

ਜਾਣੋ ਕਿ ਇੰਟਰਨੈੱਟ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਦੌਰਾਨ ਵਿਦੇਸ਼ੀ ਦਖਲਅੰਦਾਜ਼ੀ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ।

ਗਲਤ ਜਾਣਕਾਰੀ (ਡਿਸਇਨਫੋਰਮੇਸ਼ਨ)

ਜਾਣੋ ਕਿ ਗਲਤ ਜਾਣਕਾਰੀ ਕੀ ਹੈ ਅਤੇ ਇਹ ਚੋਣਾਂ, ਸਮੁਦਾਇਆਂ ਅਤੇ ਆਸਟ੍ਰੇਲੀਆ ਵਿੱਚ ਰੋਜ਼ਾਨਾ ਜੀਵਨ ‘ਤੇ ਕਿਵੇਂ ਪ੍ਰਭਾਵ ਪਾ ਸਕਦੀ ਹੈ।

ਮੂਲ ਦੇਸ਼ ਵਾਪਸੀ ਲਈ ਦਬਾਅ

ਜੇ ਤੁਹਾਨੂੰ ਵਿਦੇਸ਼ ਵਾਪਸ ਜਾਣ ਲਈ ਦਬਾਅ ਦਿੱਤਾ ਜਾ ਰਿਹਾ ਹੈ ਜਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਅਸੀਂ ਤੁਹਾਡੀ ਰੱਖਿਆ ਲਈ ਰਾਜਨੀਤਕ ਨੁਕਸਾਨ ਤੋਂ ਬਚਾਉਣ ਲਈ ਜਾਂਚ ਕਰਾਂਗੇ।

ਵਿਦੇਸ਼ੀ ਯਾਤਰਾ

ਸਿੱਖੋ ਕਿ ਵਿਦੇਸ਼ ਯਾਤਰਾ ਦੌਰਾਨ ਕਿਵੇਂ ਸੁਰੱਖਿਅਤ ਰਹਣਾ ਹੈ ਅਤੇ ਜੇ ਤੁਸੀਂ ਵਿਦੇਸ਼ੀ ਦਖਲਅੰਦਾਜ਼ੀ ਦਾ ਸਾਹਮਣਾ ਕਰਦੇ ਹੋ ਤਾਂ ਕੀ ਕਰਨਾ ਹੈ।

ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿੱਚ ਜੋਖਮ

ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਸਲਾਹ ਕਿ ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਜੋਖਮ ਕੀ ਹਨ ਅਤੇ ਚਿੰਤਾਵਾਂ ਰਿਪੋਰਟ ਕਰਨ ਦਾ ਤਰੀਕਾ।

ਕੂਟਨੀਤਿਕ ਕਾਰਜਕਲਾਪ

ਜਾਣੋ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਵਿਦੇਸ਼ੀ ਰਾਜਦੂਤ ਸਾਡੀਆਂ ਰਾਸ਼ਟਰੀ ਭਲਾਈਆਂ ਦੇ ਖਿਲਾਫ ਕਾਰਵਾਈ ਕਰ ਰਹੇ ਹਨ ਤਾਂ ਕੀ ਕਰਨਾ ਹੈ।

ਆਸਟ੍ਰੇਲੀਆਈ ਸਮੁਦਾਇਆਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ

ਆਪਣੇ ਆਪ ਨੂੰ ਇਹ ਸਵਾਲ ਪੁੱਛੋ।

Person thinking in a circular flow diagram asking four security questions and showing a National Security Hotline 1800 123 400.

ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਕਰੀਏ?

Sign up

Sign up for news and updates from our agency.