ਵਿਦੇਸ਼ ਯਾਤਰਾ

ਵਿਦੇਸ਼ੀ ਦਖ਼ਲ ਦੇ ਨਿਸ਼ਾਨੇ 'ਤੇ ਹੋਣ ਵਾਲੇ ਬਣੇ ਵਿਅਕਤੀਆਂ ਨੂੰ ਵਿਦੇਸ਼ਾਂ ਵਿੱਚ ਵੱਧ ਨਿਗਰਾਨੀ ਦੇ ਖ਼ਤਰੇ ਦਾ ਸਾਹਮਣਾ ਕਰ ਸਕਦੇ ਹਨ।

ਯਾਤਰਾ ਕਰਨ ਵਾਲੇ ਦੇਸ਼ 'ਤੇ ਨਿਰਭਰ ਕਰਦੇ ਹੋਏ, ਪਰਿਵਾਰ ਜਾਂ ਦੋਸਤਾਂ ਨੂੰ ਮਿਲਣ ਲਈ ਵਿਦੇਸ਼ ਯਾਤਰਾ ਕਰਨਾ ਕੁੱਝ ਖ਼ਤਰਿਆਂ ਨਾਲ ਜੁੜੀ ਹੋ ਸਕਦੀ ਹੈ। ਇਸ ਵਿੱਚ ਇਹ ਵੀ ਸ਼ਾਮਲ ਹੋ ਸਕਦਾ ਹੈ ਕਿ ਤੁਹਾਨੂੰ ਡਰਾਇਆ–ਧਮਕਾਇਆ ਜਾਵੇ ਜਾਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਵੱਲੋਂ ਬਿਨਾਂ ਲੋੜ ਪੁੱਛਗਿੱਛ ਕੀਤੀ ਜਾਵੇ, ਤੁਹਾਡੇ ਨਿੱਜੀ ਇਲੈਕਟ੍ਰਾਨਿਕ ਉਪਕਰਣਾਂ ਦੀ ਤਲਾਸ਼ੀ ਲਈ ਜਾਵੇ, ਤੁਹਾਡੇ ਉੱਤੇ ਨਿਗਰਾਨੀ ਰੱਖੀ ਜਾਵੇ, ਜਾਂ ਤੁਹਾਨੂੰ ਹਿਰਾਸਤ ਵਿੱਚ ਲਿਆ ਜਾਵੇ ਜਾਂ ਕੈਦ ਕੀਤਾ ਜਾਵੇ।

ਕੁੱਝ ਦੇਸ਼ਾਂ ਵਿੱਚ, ਆਸਟ੍ਰੇਲੀਆਈ ਅਧਿਕਾਰੀਆਂ ਵੱਲੋਂ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਦੀ ਸਮਰੱਥਾ ਬਹੁਤ ਸੀਮਤ ਹੋ ਸਕਦੀ ਹੈ। ਦੋਹਰੀ ਨਾਗਰਿਕਤਾ ਵੀ ਇਸ ਗੱਲ ਨੂੰ ਪ੍ਰਭਾਵਿਤ ਕਰ ਸਕਦੀ ਹੈ ਕਿ ਆਸਟ੍ਰੇਲੀਆਈ ਅਧਿਕਾਰੀ ਵਿਦੇਸ਼ ਵਿੱਚ ਕਦੋਂ ਅਤੇ ਕਿਵੇਂ ਕੌਂਸਲਰ ਸਹਾਇਤਾ ਪ੍ਰਦਾਨ ਕਰ ਸਕਦੇ ਹਨ। ਜੇਕਰ ਤੁਸੀਂ ਆਪਣੇ ਦੂਜੇ ਨਾਗਰਿਕਤਾ ਵਾਲੇ ਦੇਸ਼ ਵਿੱਚ ਹੋ, ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦੀ ਸਰਕਾਰ ਆਸਟ੍ਰੇਲੀਆਈ ਸਰਕਾਰ ਨੂੰ ਤੁਹਾਡੀ ਮੱਦਦ ਨਾ ਕਰਨ ਦੇu.

ਆਸਟ੍ਰੇਲੀਆ ਸਕਾਰ ਦੀ ਸੁਰੱਖਿਅਤ ਯਾਤਰਾ ਸਲਾਹ

175 ਤੋਂ ਵੱਧ ਦੇਸ਼ਾਂ ਲਈ ਯਾਤਰਾ ਸਲਾਹ, ਸਾਈਬਰ ਸੁਰੱਖਿ(Opens in a new tab/window), ਅਕਾਦਮਿਕ(Opens in a new tab/window) ਅਤੇ ਪੱਤਰਕਾਰਾਂ(Opens in a new tab/window) ਲਈ ਜਾਣਕਾਰੀ ਅਤੇ ਅਤੇ ਯਾਤਰਾ ਦੌਰਾਨ ਸੁਰੱਖਿਅਤ ਰਹਿਣ ਬਾਰੇ ਆਮ ਸਲਾਹ ਮਿਲ ਸਕਦੀ ਹੈ।

ਹਮੇਸ਼ਾ ਆਪਣੇ ਜਾਣ ਵਾਲੇ ਦੇਸ਼ ਲਈSmartraveller ਦੀ ਯਾਤਰਾ ਸਲਾਹ(Opens in a new tab/window) ਧਿਆਨ ਨਾਲ ਪੜ੍ਹੋ ਅਤੇ ਉਸ ਸਲਾਹ ਦੀ ਪਾਲਣਾ ਕਰੋ, ਖ਼ਾਸਕਰ ਉਨ੍ਹਾਂ ਦੇਸ਼ਾਂ ਜਾਂ ਖੇਤਰਾਂ ਲਈ, ਜੋ Do Not Travel (ਯਾਤਰਾ ਨਾ ਕਰੋ) ਵਜੋਂ ਦਰਸਾਏ ਗਏ ਹੁੰਦੇ ਹਨ। ਆਪਣੇ ਜਾਣ ਤੋਂ ਪਹਿਲਾਂ ਜਾਂ ਵਿਦੇਸ਼ ਵਿੱਚ ਹੋਣ ਸਮੇਂ ਕਿਸੇ ਤਬਦੀਲੀ ਦੀ ਸੂਚਨਾ ਮਿਲਣ ਲਈ Smartraveller ਦੇ ਮੁਫ਼ਤ ਯਾਤਰਾ ਸਲਾਹ ਅੱਪਡੇਟ(Opens in a new tab/window) ਲਈ ਸਾਈਨ ਅੱਪ ਕਰੋ।

ਵਿਦੇਸ਼ ਯਾਤਰਾ

Sign up

Sign up for news and updates from our agency.