ਮਾਨਸਿਕ ਸਿਹਤ ਸਹਾਇਤਾ
ਵਿਦੇਸ਼ੀ ਦਖ਼ਲ ਤੁਹਾਡੀ ਮਾਨਸਿਕ ਸਿਹਤ ਅਤੇ ਸੁਖ-ਸ਼ਾਂਤੀ 'ਤੇ ਅਸਰ ਪਾ ਸਕਦਾ ਹੈ।
ਜੇਕਰ ਤੁਸੀਂ ਇਸ ਵੈੱਬਸਾਈਟ ‘ਤੇ ਚਰਚਾ ਕੀਤੇ ਗਏ ਕਿਸੇ ਵੀ ਮੁੱਦੇ ਬਾਰੇ ਚਿੰਤਤ, ਤਣਾਅਪੂਰਨ ਜਾਂ ਪ੍ਰੇਸ਼ਾਨ ਮਹਿਸੂਸ ਕਰ ਰਹੇ ਹੋ, ਤਾਂ ਸਹਾਇਤਾ ਉਪਲਬਧ ਹ.
- ਇਹ ਸਹਾਇਤਾ ਮੁਫ਼ਤ, ਗੁਪਤ ਅਤੇ 24/7 ਉਪਲਬਧ ਹੈ। ਕਈ ਸੇਵਾਵਾਂ ਵੱਖ-ਵੱਖ ਭਾਸ਼ਾਵਾਂ ਵਿੱਚ ਸਹਾਇਤਾ ਪ੍ਰਦਾਨ ਕਰਦੀਆਂ ਹਨ।
- ਲਾਈਫ਼ਲਾਈਨ (Lifeline): 13 11 14
- ਬਿਓਂਡ ਬਲੂ (Beyond Blue): 1300 22 4636
- SANE ਆਸਟ੍ਰੇਲੀਆ (SANE Australia): 1800 187 263ਬਹੁ-ਸੱਭਿਆਚਾਰਕ ਮਾਨਸਿਕ ਸਿਹਤ ਨੂੰ ਅਪਣਾਓ(Opens in a new tab/window)
- FASSTT(Opens in a new tab/window)
ਔਨਲਾਈਨ ਸੁਰੱਖਿਆ
eSafety ਕਮਿਸ਼ਨਰ ਕੋਲ ਤੁਹਾਨੂੰ ਅਤੇ ਤੁਹਾਡੇ ਸਮੁਦਾਇ ਨੂੰ ਇੰਟਰਨੈੱਟ ਵਰਤਣ ਵਿੱਚ ਮਦਦ ਕਰਨ ਲਈ ਕਈ ਸਰੋਤ ਹਨ(Opens in a new tab/window)।
ਆਸਟ੍ਰੇਲੀਆਈ ਚੋਣ ਜਾਣਕਾਰੀ
ਆਸਟ੍ਰੇਲੀਆਨ ਇਲੈਕਟੋਰਲ ਕਮਿਸ਼ਨ (Australian Electoral Commission – AEC(Opens in a new tab/window)) ਕੋਲ ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਵਿੱਚ ਨਾਮ ਦਰਜ ਕਰਵਾਉਣ ਅਤੇ ਵੋਟ ਪਾਉਣ ਬਾਰੇ ਜਾਣਕਾਰੀ ਦਾ ਭਰੋਸੇਯੋਗ ਸਰੋਤ ਹੈ। AEC ਕੋਲ ਵੀ ਕਈ ਵੱਖ-ਵੱਖ ਭਾਸ਼ਾਵਾਂ(Opens in a new tab/window)> ਅਤੇ ਰੂਪਾਂ ਵਿੱਚ ਜਾਣਕਾਰੀ ਉਪਲਬਧ ਹੈ।
ਤੁਸੀਂ AEC ਨੂੰ 13 23 26 ‘ਤੇ ਫ਼ੋਨ ਕਰ ਸਕਦੇ ਹੋ ਜਾਂ ਉਪਰੋਕਤ ਲਿੰਕ ਰਾਹੀਂ ਆਪਣੀ ਭਾਸ਼ਾ ਵਿੱਚ ਟੈਲੀਫ਼ੋਨ ਦੁਭਾਸ਼ੀਆ ਸੇਵਾ ਦੀ ਵਰਤੋਂ ਕਰ ਸਕਦੇ ਹੋ।
ਆਸਟ੍ਰੇਲੀਆਈ ਚੋਣ ਕਮਿਸ਼ਨ (AEC) ਕਾਮਨਵੈਲਥ ਚੋਣ ਕਾਨੂੰਨ 19Commonwealth Electoral Act 1918 ਦੇ ਅਧੀਨ ਕਾਨੂੰਨ ਲਾਗੂ ਕਰਕੇ ਜਾਣਕਾਰੀ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਲਈ ਛਾਪਣ ਵਾਲੇ ਵੱਲੋਂ ਚੋਣ ਸੰਚਾਰ(Opens in a new tab/window)। AEC ਸਾਰੇ ਵੋਟਰਾਂ ਨੂੰ ਇਹ ਵੀ ਉਤਸ਼ਾਹਿਤ ਕਰਦੀ ਹੈ ਕਿ ਉਹ ਹਰ ਚੁਣਾਵੀਂ ਇਸ਼ਤਿਹਾਰ ਅਤੇ ਸਮੱਗਰੀ ਦੇ ਸਰੋਤ ਨੂੰ ‘Stop and Consider’(Opens in a new tab/window) (ਰੁਕੋ ਅਤੇ ਵਿਚਾਰ ਕਰੋ) ਦੀ ਨਜ਼ਰ ਨਾਲ ਵੇਖਣ।
ਆਸਟ੍ਰੇਲੀਆਈ ਮਨੁੱਖੀ ਅਧਿਕਾਰ ਕਮਿਸ਼ਨ
ਆਸਟ੍ਰੇਲੀਆਈ ਮਨੁੱਖੀ ਅਧਿਕਾਰ ਕਮਿਸ਼ਨ(Opens in a new tab/window) ਕੋਲ ਤੁਹਾਡੇ ਮਨੁੱਖੀ ਅਧਿਕਾਰਾਂ ਨੂੰ ਸਮਝਣ ਅਤੇ ਸੁਰੱਖਿਅਤ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਸਰੋਤ ਉਪਲਬਧ ਹਨ।
ਆਸਟ੍ਰੇਲੀਆਈ ਫੈਡਰਲ ਪੁਲਿਸ
ਆਸਟ੍ਰੇਲੀਆਨ ਫੈਡਰਲ ਪੁਲਿਸ (AFP) ਵੱਲੋਂ ਇੱਕ ਤੱਥ ਪੱਤਰ (Factsheet) ਪ੍ਰਦਾਨ ਕੀਤਾ ਗਿਆ ਹੈ ਵਿਦੇਸ਼ੀ ਸਰਕਾਰਾਂ ਵੱਲੋਂ ਆਉਣ ਵਾਲੀਆਂ ਧਮਕੀਆਂ ਅਤੇ ਡਰਾਉਣ-ਧਮਕਾਉਣ ਦੀ ਰਿਪੋਰਟ ਕਿਵੇਂ ਕਰਨੀ ਹੈ(Opens in a new tab/window)
ਕਾਨੂੰਨੀ ਸਰੋਤ
ਕਾਨੂੰਨੀ ਜਾਣਕਾਰੀ, ਰੈਫ਼ਰਲ ਸੇਵਾਵਾਂ ਅਤੇ ਟੈਲੀਫ਼ੋਨ ਸਲਾਹ ਵਰਗੀ ਛੋਟੀ ਸਹਾਇਤਾ ਲਈ, ਤੁਸੀਂ ਆਪਣੇ ਸਥਾਨਕ ਰਾਜ ਜਾਂ ਟੈਰੀਟਰੀ ਦੀ ਲੀਗਲ ਏਡ ਨਾਲ ਸੰਪਰਕ ਕਰ ਸਕਦੇ ਹੋ।
- ਆਸਟ੍ਰੇਲੀਅਨ ਕੈਪੀਟਲ ਟੈਰੀਟਰੀ – ਲੀਗਲ ਏਡ ACT(Opens in a new tab/window)
- ਨਿਊ ਸਾਊਥ ਵੇਲਜ਼ – ਲੀਗਲ ਏਡ NSW(Opens in a new tab/window)
- ਨੌਰਥਰਨ ਟੈਰੀਟਰੀ – ਲੀਗਲ ਏਡ NT(Opens in a new tab/window)
- ਕੁਈਨਜ਼ਲੈਂਡ – ਲੀਗਲ ਏਡ ਕੁਈਨਜ਼ਲੈਂਡ(Opens in a new tab/window)
- ਸਾਊਥ ਆਸਟ੍ਰੇਲੀਆ – ਕਾਨੂੰਨੀ ਸੇਵਾਵਾਂ ਕਮਿਸ਼ਨ ਸਾਊਥ ਆਸਟ੍ਰੇਲੀਆ(Opens in a new tab/window)
- ਤਸਮਾਨੀਆ – ਤਸਮਾਨੀਆ ਲੀਗਲ ਏਡ(Opens in a new tab/window)
- ਵਿਕਟੋਰੀਆ – ਵਿਕਟੋਰੀਆ ਲੀਗਲ ਏਡ(Opens in a new tab/window)
- ਵੈਸਟਰਨ ਆਸਟ੍ਰੇਲੀਆ – ਲੀਗਲ ਏਡ WA(Opens in a new tab/window)
ਆਸਟ੍ਰੇਲੀਆਈ ਅਧਿਕਾਰ-ਏਜੰਸੀਆਂ ਬਾਰੇ ਹੋਰ ਜਾਣਕਾਰੀ
ਆਸਟ੍ਰੇਲੀਆ ਦੀ ਰਾਸ਼ਟਰੀ ਪੁਲਿਸ ਏਜੰਸੀ, ਆਸਟ੍ਰੇਲੀਆਈ ਫੈਡਰਲ ਪੁਲਿਸ (AFP), ਆਸਟ੍ਰੇਲੀਆ ਵਿੱਚ ਹਰ ਕਿਸੇ ਦੀ ਸੁਰੱਖਿਆ ਅਤੇ ਸੁਰੱਖਿਅਤ ਜੀਵਨ ਨੂੰ ਯਕੀਨੀ ਬਣਾਉਣ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੀ ਹੈ।
ਤੁਸੀਂ ਫੌਰਨ ਇੰਟਰਫੀਅਰੈਂਸ ਸੰਬੰਧੀ ਚਿੰਤਾਵਾਂ ਨੂੰ ਸੀਧਾ ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਨੂੰ ਕਾਮਨਵੈਲਥ ਕਰਾਇਮ ਰਿਪੋਰਟ(Opens in a new tab/window) ਦਰਜ ਕਰਕੇ ਰਿਪੋਰਟ ਕਰ ਸਕਦੇ ਹੋ।
ਜੇ ਘਟਨਾ ਵਿੱਚ ਗੰਭੀਰ ਆਨਲਾਈਨ ਦੁਰਵਿਵਹਾਰ ਸ਼ਾਮਲ ਹੈ, ਤਾਂ ਤੁਸੀਂ ਈ-ਸੇਫ਼ਟੀ (eSafety Commissioner(Opens in a new tab/window)) ਕਮਿਸ਼ਨਰ ਨੂੰ ਵੀ ਰਿਪੋਰਟ ਕਰ ਸਕਦੇ ਹੋ।
ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ (Australian Security Intelligence Organisation, ASIO) ਦੇਸ਼ ਦੀ ਖੁਫੀਆ ਸੁਰੱਖਿਆ ਸੇਵਾ ਹੈ ਅਤੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਖ਼ਤਰਿਆਂ ਤੋਂ ਬਚਾਉਂਦੀ ਹੈ।
ਤੁਸੀਂ ਵਪਾਰ, ਸਿੱਖਿਆ ਜਾਂ ਖੋਜ ਸੰਸਥਾਵਾਂ ਨਾਲ ਸੰਬੰਧਿਤ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਚਿੰਤਾਵਾਂ ਨੂੰ ਸੀਧਾ ASIO ਨੂੰ NITRO ਪੋਰਟਲ(Opens in a new tab/window) (Notifiable Incidents, Threats or Reportable Offenses) ਰਾਹੀਂ ਰਿਪੋਰਟ ਕਰ ਸਕਦੇ ਹੋ।