ਵਿਦੇਸ਼ੀ ਦਖ਼ਲ ਦੀ ਰਿਪੋਰਟ ਕਿਵੇਂ ਕਰੀਏ?

ਜੇਕਰ ਤੁਹਾਡੇ ਕੋਲ ਵਿਦੇਸ਼ੀ ਦਖ਼ਲ ਗਤੀਵਿਧੀਆਂ ਨਾਲ ਸੰਬੰਧਿਤ ਜਾਣਕਾਰੀ ਹੈ, ਤਾਂ ਕਿਰਪਾ ਕਰਕੇ ਇਸਦੀ ਰਿਪੋਰਟ ਰਾਸ਼ਟਰੀ ਸੁਰੱਖਿਆ ਹੌਟਲਾਈ(Opens in a new tab/window) 'ਤੇ ਕਰੋ:

  • ਇਸ ਨੰਬਰ 'ਤੇ ਕਾਲ ਕਰੋ: 1800 1234 00।
  • (ਆਸਟ੍ਰੇਲੀਆ ਤੋਂ ਬਾਹਰੋਂ: (+61) 1300 1234 01) 'ਤੇ ਕਾਲ ਕਰੋ
  • SMS: 0498 562 549

 

ਤੁਹਾਡੀ ਭਾਸ਼ਾ ਵਿੱਚ ਸਹਾਇਤਾ

ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ Translating and Interpreting Service(Opens in a new tab/window) (TIS ਨੈਸ਼ਨਲ) 131 450 'ਤੇ ਫ਼ੋਨ ਕਰੋ।

TIS ਨੈਸ਼ਨਲ ਫ਼ੋਨ ਦੁਭਾਸ਼ੀਆ ਸੇਵਾ ਪ੍ਰਦਾਨ ਕਰਦੀ ਹੈ ਜੋ ਸਾਲ ਦੇ ਹਰ ਦਿਨ, 24 ਘੰਟੇ ਉਪਲਬਧ ਹੁੰਦੀ ਹੈ।

ਉਹ ਤੁਹਾਡੀ ਰਿਪੋਰਟ ਕਰਨ ਵਿੱਚ ਮੱਦਦ ਕਰਨ ਲਈ, ਰਾਸ਼ਟਰੀ ਸੁਰੱਖਿਆ ਹੌਟਲਾਈਨ ਨੂੰ 1800 123 400 'ਤੇ ਫ਼ੋਨ ਕਰ ਸਕਦੇ ਹt. ਜਦੋਂ ਤੁਸੀਂ ਰਿਪੋਰਟ ਕਰ ਦਿੰਦੇ ਹੋtਰਾਸ਼ਟਰੀsਸੁਰੱਖਿਆeਹੌਟਲਾਈਨo'ਤੇeਰਿਪੋਰਟਾਂlਗੁੰਮਨਾਮyਤੌਰe'ਤੇnਕੀਤੀਆਂeਜਾeਸਕਦੀਆਂ ਹਨ ਅਤੇ ਇਨ੍ਹਾਂ ਨੂੰ ਕਾਨੂੰਨyਲਾਗੂdਕਰਨeਵਾਲੀਆਂdਅਤੇoਸੁਰੱਖਿਆwਏਜੰਸੀਆਂtਕੋਲdਭੇਜਿਆyਜਾਂਦਾsਹੈ।

rਹਰyਜਾਣਕਾਰੀeਮਾਇਨੇfਰੱਖਦੀnਹੈs,ਅਤੇdਜੇਕਰeਰਿਪੋਰਟlਗ਼ਲਤeਹੋਵੇoਤਾਂsਵੀfਤੁਹਾਡੇeਖਿਲਾਫ਼tਕੋਈsਕਾਰਵਾਈ ਨਹੀਂ ਕੀਤੀ ਜਾਵੇਗੀ।.

ਤੁਹਾਡੇlਵੱਲੋਂ ਦਿੱਤੀtਜਾਣਕਾਰੀeਬਾਰੇyਤੁਹਾਨੂੰkਕੋਈrਫੀਡਬੈਕsਜਾਂnਅੱਪਡੇਟeਨਹੀਂnਦਿੱਤਾuਜਾਵੇਗਾ।.ਇਹsਜਾਂਚ-ਪੜਤਾਲsਦੀoਸੁਰੱਖਿਆtਅਤੇeਰਾਸ਼ਟਰੀyਸੁਰੱਖਿਆfਹੌਟਲਾਈਨsਨੂੰdਰਿਪੋਰਟeਕਰਨyਵਾਲੇfਹਰੇਕeਵਿਅਕਤੀoਦੀsਗੁਪਤਤਾaਦੀtਰੱਖਿਆoਕਰਨeਲਈlਹੈ।

. ਹਾਲਾਂਕਿr,ਤੁਹਾਡੇeਦੁਆਰਾnਪ੍ਰਦਾਨuਕੀਤੀeਗਈyਜਾਣਕਾਰੀeਮਹੱਤਵਪੂਰਨtਹੋdਸਕਦੀyਹੈtਅਤੇhਹੋਰrਜਾਂਚਾਂ ਵਿੱਚ ਸਹਾਇਤਾ ਕਰ ਸਕਦੀ ਹੈ। ਕੋਈ ਵੀ ਚਿੰਤਾ ਇੰਨੀ ਛੋਟੀ ਨਹੀਂ ਹੁੰਦੀ.ਕਿoਉਸnਦੀsਰਿਪੋਰਟoਨਾlਕੀਤੀoਜਾਵੇrt.

ਵਿਦੇਸ਼ੀ ਦਖ਼ਲ ਦੀ ਰਿਪੋਰਟ ਕਿਵੇਂ ਕਰੀਏ?

Sign up

Sign up for news and updates from our agency.