ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਕਰਨਾ

ਇਹ ਵੈੱਬਸਾਈਟ ਤੁਹਾਨੂੰ ਇਹ ਸਮਝਣ ਵਿੱਚ ਮੱਦਦ ਕਰਦੀ ਹੈ ਕਿ ਵਿਦੇਸ਼ੀ ਦਖ਼ਲ ਕੀ ਹੈ, ਇਹ ਤੁਹਾਨੂੰ ਜਾਂ ਤੁਹਾਡੇ ਭਾਈਚਾਰੇ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ, ਅਤੇ ਜਾਣਕਾਰੀ ਪ੍ਰਾਪਤ ਕਰਨ ਅਤੇ ਸੁਰੱਖਿਅਤ ਰਹਿਣ ਲਈ ਤੁਸੀਂ ਕਿਹੜੇ ਸਧਾਰਨ ਕਦਮ ਚੁੱਕ ਸਕਦੇ ਹੋ।

ਇਹ ਵੈੱਬਸਾਈਟ ਤੁਹਾਨੂੰ ਇਹ ਸਮਝਣ ਵਿੱਚ ਮੱਦਦ ਕਰਦੀ ਹੈ ਕਿ ਵਿਦੇਸ਼ੀ ਦਖ਼ਲ ਕੀ ਹੈ, ਇਹ ਤੁਹਾਨੂੰ ਜਾਂ ਤੁਹਾਡੇ ਭਾਈਚਾਰੇ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ, ਅਤੇ ਜਾਣਕਾਰੀ ਪ੍ਰਾਪਤ ਕਰਨ ਅਤੇ ਸੁਰੱਖਿਅਤ ਰਹਿਣ ਲਈ ਤੁਸੀਂ ਕਿਹੜੇ ਸਧਾਰਨ ਕਦਮ ਚੁੱਕ ਸਕਦੇ ਹੋ।

ਵਿਦੇਸ਼ੀ ਦਖ਼ਲ ਉਦੋਂ ਹੁੰਦਾ ਹੈ ਜਦੋਂ ਹੋਰ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਆਸਟ੍ਰੇਲੀਆ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਵਿੱਚ ਗੁਪਤ ਤੌਰ 'ਤੇ ਆਸਟ੍ਰੇਲੀਆ ਦੀ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਦਖ਼ਲ ਦੇਣਾ ਜਾਂ ਆਸਟ੍ਰੇਲੀਆ ਵਿੱਚ ਲੋਕਾਂ ਨੂੰ ਧਮਕਾਉਣਾ ਸ਼ਾਮਲ ਹੋ ਸਕਦਾ ਹੈ।

ਆਸਟ੍ਰੇਲੀਆ ਵਿੱਚ ਵਿਦੇਸ਼ੀ ਦਖ਼ਲ ਹੋ ਰਿਹਾ ਹੈ, ਅਤੇ ਇਹ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਵਿਦੇਸ਼ੀ ਸਰਕਾਰਾਂ ਲੋਕਾਂ ਅਤੇ ਭਾਈਚਾਰਕ ਸਮੂਹਾਂ ਨੂੰ ਕਮਜ਼ੋਰ ਕਰਨ, ਉਨ੍ਹਾਂ ਉੱਤੇ ਨਜ਼ਰ ਰੱਖਣ, ਉਨ੍ਹਾਂ ਨੂੰ ਡਰਾਉਣ ਜਾਂ ਧਮਕਾਉਣ ਦੀ ਕੋਸ਼ਿਸ਼ ਕਰ ਸਕਦੀਆਂ ਹਨ।

ਇਹ ਗੱਲ ਕਤਈ ਠੀਕ ਨਹੀਂ ਹੈ। ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ।

ਆਸਟ੍ਰੇਲੀਆਈ ਸਰਕਾਰ ਤੁਹਾਡੀ ਸਹਾਇਤਾ ਲਈ ਇੱਥੇ ਮੌਜ਼t you.

ਇਹ ਵੈੱਬਸਾਈਟ ਉਹਨਾਂ ਵਿਅਕਤੀਆਂ ਅਤੇ ਭਾਈਚਾਰਕ ਮੈਂਬਰਾਂ ਲਈ ਹੈ ਜੋ ਵਿਦੇਸ਼ੀ ਦਖ਼ਲ ਬਾਰੇ ਚਿੰਤਤ ਹਨ, ਇਸਨੂੰ ਦੇਖ ਚੁੱਕੇ ਹਨ ਜਾਂ ਇਸ ਦਾ ਅਨੁਭਵ ਕਰ ਰਹੇ ਹਨ

ਉਦਯੋਗ, ਸਰਕਾਰ, ਉੱਚ ਸਿੱਖਿਆ, ਖੋਜ ਅਤੇ ਮੀਡੀਆ ਲਈ ਸਰੋਤਾਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ(Opens in a new tab/window) ਪੰਨੇ ‘ਤੇ ਲੱਭਣਾ

ਵਿਦੇਸ਼ੀ ਦਖ਼ਲ ਕੀ ਹੈ

ਆਸਟ੍ਰੇਲੀਆ ਵਿੱਚ ਵਿਦੇਸ਼ੀ ਸਰਕਾਰਾਂ ਲੋਕਾਂ ਜਾਂ ਸੰਸਥਾਵਾਂ ਨੂੰ ਕਿਵੇਂ ਧਮਕਾਉਂਦੀਆਂ, ਪਰੇਸ਼ਾਨ ਕਰਦੀਆਂ ਜਾਂ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਇਸ ਬਾਰੇ ਜਾਣੋ।

ਵਿਦੇਸ਼ੀ ਦਖ਼ਲ ਦੀ ਰਿਪੋਰਟ ਕਿਵੇਂ ਕਰੀਏ

ਤੁਸੀਂ ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਆਪਣੀ ਭਾਸ਼ਾ ਵਿੱਚ ਦੁਭਾਸ਼ੀਏ ਦੀ ਮਦਦ ਨਾਲ ਕਰ ਸਕਦੇ ਹੋ।

ਵਿਦੇਸ਼ੀ ਦਖ਼ਲ ਤੋਂ ਆਪਣੇ ਆਪ ਨੂੰ ਕਿਵੇਂ ਬਚਾਈਏ?

ਜਾਣੋ ਕਿ ਸੰਭਾਵਿਤ ਵਿਦੇਸ਼ੀ ਦਖਲਅੰਦਾਜ਼ੀ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ ਅਤੇ ਆਪਣੇ ਖਤਰੇ ਨੂੰ ਘਟਾਉਣ ਲਈ ਤੁਸੀਂ ਕੀ ਕਰ ਸਕਦੇ ਹੋ।

ਵਿਦੇਸ਼ੀ ਦਖ਼ਲ ਕਿਉਂ ਠੀਕ ਨਹੀਂ ਹੈ

ਜਾਣੋ ਕਿ ਵਿਦੇਸ਼ੀ ਦਖਲਅੰਦਾਜ਼ੀ ਆਸਟ੍ਰੇਲੀਆ ਵਿੱਚ ਸਮੁਦਾਇਆਂ ‘ਤੇ ਕਿਵੇਂ ਅਸਰ ਪਾਂਦੀ ਹੈ।

ਵਾਧੂ ਸਹਾਇਤਾ

ਜੇ ਵਿਦੇਸ਼ੀ ਦਖਲਅੰਦਾਜ਼ੀ ਤੁਹਾਡੀ ਸਿਹਤ ਅਤੇ ਖੈਰਖੁਸ਼ੀ ‘ਤੇ ਅਸਰ ਕਰ ਰਹੀ ਹੈ ਤਾਂ ਮਦਦ ਪ੍ਰਾਪਤ ਕਰੋ।

ਮੁੱਖ ਸਫ਼ਾ

Sign up

Sign up for news and updates from our agency.