ਗੁਪਤਤਾ ਅਤੇ ਔਨਲਾਈਨ ਸੁਰੱਖਿਆ

ਵਿਦੇਸ਼ੀ ਦਖ਼ਲ ਲੋਕਾਂ ਨੂੰ ਔਨਲਾਈਨ ਨਿਸ਼ਾਨਾ ਬਣਾ ਸਕਦਾ ਹੈ।ਜੇਕਰ ਸੋਸ਼ਲ ਮੀਡੀਆ ਜਾਂ ਔਨਲਾਈਨ ਫੋਰਮਾਂ ਤੋਂ ਸਮੱਗਰੀ ਜਾਂ ਵਿਚਾਰਾਂ ਨੂੰ ਨਹੀਂ ਹਟਾਇਆ ਜਾਂਦਾ ਹੈ ਤਾਂ ਇਸ ਵਿੱਚ ਤੰਗ-ਪ੍ਰੇਸ਼ਾਨ ਕਰਨਾ ਜਾਂ ਧਮਕੀਆਂ ਦੇਣਾ ਸ਼ਾਮਲ ਹੋ ਸਕਦਾ ਹੈ।

ਜੇਕਰ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਔਨਲਾਈਨ ਵਿਦੇਸ਼ੀ ਦਖ਼ਲ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤਾਂ ਕਿਰਪਾ ਕਰਕੇਰਾਸ਼ਟਰੀ ਸੁਰੱਖਿਆ ਹੌਟਲਾਈਨ(National Security Hotline(Opens in a new tab/window)) ਨਾਲ ਸੰਪਰਕ ਕਰੋ।

ਆਨਲਾਈਨ ਆਪਣੀ ਸੁਰੱਖਿਆ ਨੂੰ ਬਹਿਤਰ ਬਣਾਓ

ਆਸਟ੍ਰੇਲੀਆ ਸਿਗਨਲ ਡਾਇਰੈਕਟਰੇਟ ਦਾ ਆਸਟ੍ਰੇਲੀਆ ਸਾਈਬਰ ਸੁਰੱਖਿਆ ਕੇਂਦਰ ਤੁਹਾਨੂੰ ‘ਪ੍ਰੋਟੈਕਟ ਯੋਰਸੈਲਫ’ ਪੋਰਟਲ ਰਾਹੀਂ ਸਾਈਬਰ ਸੁਰੱਖਿਆ ਬਾਰੇ ਸਲਾਹ ਦੇ ਸਕਦਾ ਹੈ।

ਸਕਾਰਾਤਮਕ ਅਤੇ ਸੁਰੱਖਿਅਤ ਔਨਲਾਈਨ ਅਨੁਭਵਾਂ ਨੂੰ ਉਤਸ਼ਾਹਿਤ ਕਰਨ ਲਈ, eSafety Commissioner (Opens in a new tab/window)(ਈ-ਸੇਫ਼ਟੀ ਕਮਿਸ਼ਨਰ) ਕੋਲ ਭਾਈਚਾਰਕ ਰਾਏ ਦੀ ਸੁਰੱਖਿਆ ਕਰਨ ਅਤੇ ਲਚਕੀਲੇਪਣ ਨੂੰ ਵਧਾਉਣ ਲਈ ਕਈ ਸਿੱਖਿਆਤਮਕ ਅਤੇ ਟ੍ਰੇਨਿੰਗ ਪ੍ਰੋਗਰਾਮ ਹਨ।

ਔਰਤਾਂ ਦੇ ਔਨਲਾਈਨ ਦੁਰਵਿਵਹਾਰ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਪੁਰਸ਼ਾਂ ਨਾਲੋਂ ਵੱਧ ਹੁੰਦੀ ਹੈ। ਔਰਤਾਂ ਨੂੰ ਔਨਲਾਈਨ ਆਪਣੀ ਸੁਰੱਖਿਆ ਕਰਨ ਵਿੱਚ ਸਹਾਇਤਾ ਕਰਨ ਲਈ ਸਰੋਤ ਉਪਲਬਧ ਹਨ।(Opens in a new tab/window)

ਗੁਪਤਤਾ ਅਤੇ ਔਨਲਾਈਨ ਸੁਰੱਖਿਆ

Sign up

Sign up for news and updates from our agency.